ਅੰਮ੍ਰਿਤਪਾਲ ਦੀ ਪਾਰਟੀ ਨੇ ਮੋੜਿਆ ਖ਼ਾਲਿਸ... ਤੋਂ ਮੂੰਹ!
ਤਰਸੇਮ ਸਿੰਘ ਦਾ ਵੱਡਾ ਬਿਆਨ!

#tarsemsingh #amritpalsingh #sadvarispunjabde

ਇੱਕ ਵਾਰ ਫ਼ਿਰ Tarsem Singh MP ਅੰਮ੍ਰਿਤਪਾਲ ਸਿੰਘ ਦੀ ਨੀਤੀ ਤੋਂ ਉਲਟ ਚੱਲਦੇ ਨਜ਼ਰ ਆਏ | ਦਰਅਸਲ ਬੀਤੇ ਦਿਨੀਂ Amritpal ਦੇ ਪਿਤਾ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ, ਦੀਆਂ ਭਰਤੀਆਂ ਨੂੰ ਲੈਕੇ ਮੀਡੀਆ ਨਾਲ ਗੱਲਬਾਤ ਕੀਤੀ ਜਾ ਰਹੀ ਸੀ | ਇਸ ਦਰਮਿਆਨ ਜਦੋਂ Tarsem Singh ਨੂੰ ਖ਼ਾ.ਲਿਸ... ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਜੋ ਪੰਜਾਬ ਦੀ ਚੜਦੀਕਲਾ ਲਈ ਮੁੱਦੇ ਨੇ ਉਹਨਾਂ 'ਤੇ ਕੰਮ ਕਰਾਂਗੇ | ਫਿਲਹਾਲ ਤੇ ਅਸੀਂ ਨਹੀਂ, ਆਪਣੇ ਏਜੰਡੇ 'ਤੇ ਕੰਮ ਕਰਾਂਗੇ | ਸਾਡੇ ਮੁੱਦੇ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ |

#Amritpal #KhalistanMovement #PoliticalShift #TarseemSingh #PunjabPolitics #PoliticalChange #PartyStatement #Khalistan #PunjabNews #IndianPolitics #latestnews #trendingnews #updatenews #newspunjab #punjabnews #oneindiapunjabi

~PR.182~